ਆਪ' ਦੇ ਵਿਰੋਧੀਆਂ ਦੀ ਹੋਵੇਗੀ ਛੁੱਟੀ !

21:00 Unknown 0 Comments

ਚੰਡੀਗੜ੍ਹ: ਹੁਣ ਵੀ ਇਨ੍ਹਾਂ ਲੀਡਰਾਂ ਨੇ ਪਾਰਟੀ ਦੀ ਗੱਲ ਨਾ ਮੰਨੀਂ ਤਾਂ ਪਾਰਟੀ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਮਜ਼ਬੂਰ ਹੋਵੇਗੀ।ਇਹ ਗੱਲ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਹੀ ਹੈ।
  
ਛੋਟੇਪੁਰ ਨੇ ਕਿਹਾ ਕਿ ਪਾਰਟੀ 'ਚ ਰਹਿ ਕੇ 'ਆਪ' ਵਿਰੁੱਧ ਬੋਲਣ ਵਾਲੇ ਆਗੂਆਂ ਨੂੰ ਬਹਰ ਦਾ ਰਸਤਾ ਦਿਖਾਉਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਜੋ ਵੀ ਫ਼ੈਸਲਾ ਪਾਰਟੀ ਪਾਰਟੀ ਆਗੂਆਂ ਨੇ ਕੀਤਾ ਇਹ ਫ਼ੈਸਲਾ ਵਰਕਰਾਂ ਨੂੰ ਮੰਨਣਾ ਚਾਹੀਦਾ ਹੈ ਅਤੇ ਇਹ ਫ਼ੈਸਲਾ ਪਾਰਟੀ ਦੇ ਹਿਤ 'ਚ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਪਾਰਟੀ ਨਾਲ ਮੱਤਭੇਦ ਹਨ। ਉਹ ਪਾਰਟੀ ਦੇ ਪਲੇਟਫਾਰਮ 'ਤੇ ਰੱਖ ਸਕਦੇ ਹਨ। ਪਰ ਇਹ ਨਹੀਂ ਕਿ ਉਹ ਪਾਰਟੀ ਖ਼ਿਲਾਫ ਮੀਡੀਆ 'ਚ ਬੋਲਣਗੇ।
Courtesy: abp sanjha

0 comments: