ਕਦੇ ਕਿਸੇ ਦੇ ਵਿਆਹ 'ਤੇ ਇੰਝ ਨਾ ਹੋਵੇ !

20:34 Unknown 0 Comments

ਨਵੀਂ ਦਿੱਲੀ: ਵਿਆਹ 'ਚ ਨੱਚਣ-ਗਾਉਣ ਨੂੰ ਖੁਸ਼ੀ ਦੇ ਇਜ਼ਹਾਰ ਵਾਂਗ ਦੇਖਿਆ ਜਾਂਦਾ ਹੈ ਪਰ ਇਹੀ ਨਾਚ ਇੱਕ ਕਪਲ ਲਈ ਭਿਆਨਕ ਸੁਫਨਾ ਬਣ ਗਿਆ। ਯੂ-ਟਿਊਬ 'ਤੇ ਅਪਲੋਡ ਕੀਤੇ ਗਏ ਇਸ ਵੀਡੀਓ 'ਚ ਲਾੜੇ ਦੇ ਨਾਚ ਨੇ ਲਾੜੀ ਨੂੰ ਹਸਪਤਾਲ ਪਹੁੰਚਾ ਦਿੱਤਾ।
ਦਰਅਸਲ ਵਿਆਹ ਦੀ ਖੁਸ਼ੀ 'ਚ ਲਾੜਾ ਤੇ ਲਾੜੀ ਮਹਿਮਾਨਾਂ ਸਾਹਮਣੇ ਡਾਂਸ ਪੇਸ਼ ਕਰਨਾ ਚਾਹੁੰਦੇ ਸਨ। ਇਸ ਲਈ ਮਾਹੌਲ ਵੀ ਸੀ ਤੇ ਮਿਊਜ਼ਿਕ ਵੀ। ਲਾੜੇ ਦੀਆਂ ਕਲਾਬਾਜ਼ੀਆਂ ਨੇ ਮਹਿਮਾਨਾਂ ਨੂੰ ਚੌਕਾ ਦਿੱਤਾ ਤੇ ਲਾੜੀ ਨੂੰ ਹਸਪਤਾਲ ਜਾਣਾ ਪਿਆ।



Punjab news, Punjabi news, BBC PUNJABI,

0 comments: